Anson Accounting

Anson Accounting Anson Accounting & Tax Solution is a leading accountancy firm rendering comprehensive professional s

Happy New Year 2022
31/12/2021

Happy New Year 2022

Guru Nanak Dev Jayanti
19/11/2021

Guru Nanak Dev Jayanti

Happy Vishwakarma Day
05/11/2021

Happy Vishwakarma Day

Happy Diwali
04/11/2021

Happy Diwali

18/07/2021

Having knowledge of GST and Computer. Commerce background are preferred

Income Tax E-Filing Server is unable from 1st June 2021 to 6th June 2021.
01/06/2021

Income Tax E-Filing Server is unable from 1st June 2021 to 6th June 2021.

ਯੂਨਾਇਟੇਡ ਅਕਾਊਟੈਂਟ ਐਸੋਸੀਏਸ਼ਨ ਫਗਵਾੜਾ ਵੱਲੋਂ ਇੱਕ ਆਨਲਾਈਨ ਬੈਠਕ ਮਦਨ ਮੋਹਨ ਖੱਟਰ ਦੀ ਪ੍ਰਧਾਨਗੀ ਵਿਚ ਹੋਈ ਅਤੇ ਚੇਅਰਮੈਨ ਦੀਪਕ ਪਾਠਕ ਦੇ ਵਿਸ਼ੇਸ਼...
31/05/2021

ਯੂਨਾਇਟੇਡ ਅਕਾਊਟੈਂਟ ਐਸੋਸੀਏਸ਼ਨ ਫਗਵਾੜਾ ਵੱਲੋਂ ਇੱਕ ਆਨਲਾਈਨ ਬੈਠਕ ਮਦਨ ਮੋਹਨ ਖੱਟਰ ਦੀ ਪ੍ਰਧਾਨਗੀ ਵਿਚ ਹੋਈ ਅਤੇ ਚੇਅਰਮੈਨ ਦੀਪਕ ਪਾਠਕ ਦੇ ਵਿਸ਼ੇਸ਼ ਸੱਦੇ ਤੇ ਸੀ.ਏ. ਮੁਕੇਸ਼ ਗੇਰਾ ਨੇ ਮੁੱਖ ਬੁਲਾਰੇ ਦੇ ਰੂਪ ਵਿਚ ਸ਼ਿਰਕਤ ਕੀਤੀ। ਪ੍ਰਸਿਧ ਭਜਨ ਗਾਇਕਾ ਪਲੱਵੀ ਸ਼ਰਮਾ ਨੇ ਭਜਨ ਅਤੇ ਗੀਤ ਸੁਣਾ ਕੇ ਬੈਠਕ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰ ਧਰਮੇਂਦਰ ਸੋਨੀ ਨੇ ਸੀ.ਏ.ਮੁਕੇਸ਼ ਗੇਰਾ ਦਾ ਪਰਿਚੈ ਦਿੱਤਾ। ਇਸ ਤੋਂ ਬਾਅਦ ਸ਼੍ਰੀ ਸੋਨੀ ਨੇ ਪਿੱਛੇ ਜਿਹੇ ਵੀਡੀਉ ਕਾਂਫਰੈਂਸਿੰਗ ਰਾਹੀ 43ਵੀਂ ਜੀਐਸਟੀ ਕੌਂਸਲ ਦੀ ਬੈਠਕ ਵਿਚ ਆਏ ਪ੍ਰਸਤਾਵਾਂ ਦੀ ਜਾਣਕਾਰੀ ਮੈਂਬਰ ਨੂੰ ਦਿੱਤੀ। ਇਸ ਤੇ ਚਰਚਾ ਕਰਦੇ ਸੀ.ਏ. ਮੁਕੇਸ਼ ਗੇਰਾ ਨੇ ਦੱਸਿਆ ਕਿ ਕੌਂਸਲ ਦੇ ਮੈਂਬਰਾਂ ਨੇ ਪੈਟ੍ਰੋਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ। ਉੱਥੇ ਹੀ ਕੋਵਿਡ 19 ਵਿਚ ਪ੍ਰਯੋਗ ਹੋਣ ਵਾਲੇ ਯੰਤਰਾਂ ਅਤੇ ਵੈਕਸੀਨ ਤੇ ਸਰਕਾਰ ਨੂੰ ਜੀਐਸਟੀ ਹਟਾਉਣ ਲਈ ਕਿਹਾ। ਜੀਐਸਟੀ ਰਿਟਰਨ ਉੱਤੇ ਲੱਗਣ ਵਾਲੀ ਪੈਨਲਟੀ ਅਤੇ ਲੇਟ ਫ਼ੀਸ ਨੂੰ ਵੀ ਘਟਾਉਣ ਲਈ ਕਿਹਾ ਗਿਆ। ਜਿਸ ਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਫ਼ੈਸਲਾ ਕੁਨ ਕਾਰਵਾਈ ਕਰਦੇ ਹੋਏ ਵਿਦੇਸ਼ਾਂ ਤੋ ਆਉਣ ਵਾਲੀ ਕੋਵਿਡ 19 ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਯੰਤਰ/ਮਸ਼ੀਨਰੀ ਅਤੇ ਵੈਕਸੀਨ ਤੇ ਰਾਜ ਸਰਕਾਰਾ ਦੀ ਬੇਨਤੀ ਤੇ ਗੋਰ ਕਰਦੇ ਹੋਏ ਕਸਟਮ ਡਿਉਟੀ ਹਟਾਏ ਜਾਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੂਸਰੇ ਰਾਜਾਂ ਵਿਚ ਆਉਣ ਵਾਲੀ ਸਮਗਰੀ ਦੇ ਆਈਜੀਐਸਟੀ ਵੀ ਨਹੀਂ ਲਾਇਆ ਜਾਵੇਗਾ। 1 ਜੁਲਾਈ 2017 ਤੋਂ 30 ਅਪ੍ਰੈਲ 2021 ਤੱਕ ਜੀਐਸਟੀ ਰਿਟਰਨ ਉੱਪਰ ਦੇਰੀ ਹੋਣ ਕਾਰਨ ਲੱਗਣ ਵਾਲੀ ਲੇਟ ਫ਼ੀਸ ਕਾਫ਼ੀ ਹੱਦ ਤਕ ਘੱਟ ਕਰ ਦਿੱਤੀ ਗਈ ਹੈ। ਸੀ.ਏ. ਮੁਕੇਸ਼ ਗੇਰਾ ਨੇ ਮੈਂਬਰਾਂ ਦੇ ਆਮਦਨ ਕਰ ਅਤੇ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਬਾਬਤ ਪੁੱਛੇ ਸਵਾਲਾ ਦੇ ਤਸੱਲੀ ਨਾਲ ਜਵਾਬ ਦਿੱਤੇ। ਆਨਲਾਈਨ ਬੈਠਕ ਵਿਚ ਹਰਜਿੰਦਰ ਸਿੰਘ, ਸੰਜੀਵ ਮਿਨਹਾਸ, ਲਖਵੀਰ ਕੁਮਾਰ, ਵਿਕਾਸ ਬਿੰਦਰਾ. ਹਰਵਿੰਦਰ ਸਿੰਘ , ਮਨੀਸ਼ ਸੇਠੀ,ਰਘੁਨੰਦਨ ਕੁਮਾਰ,ਸਾਹਿਲ ਸ਼ਰਮਾ,ਨਵੀਨ,ਦੀਪਤੀ ਘਈ,ਮੁਸਕਾਨ ਅਰੋੜਾ,ਨੇਹਾ ਬਾਂਸਲ, ਨਿਤਿਕਾ ਵਰਮਾ, ਅਸ਼ੋਕ ਟੂਰਾਂ, ਸਾਹਿਲ, ਸਤੇਂਦਰ ਕੁਮਾਰ ਦੇ ਅਲਾਵਾ ਪਠਾਨਕੋਟ ਤੋਂ ਸੰਜੀਵ ਗੁਪਤਾ, ਨਕੋਦਰ ਤੋਂ ਸੁਖਦੇਵ ਸਿੰਘ, ਜਲੰਧਰ ਤੋਂ ਜੀਤੇਂਦਰ ਕੁਮਾਰ, ਮੋਗਾ ਤੋ ਵਿਜੈ ਅਰੋੜਾ,ਪੰਕਜ ਗੁਪਤਾ, ਰਵਿੰਦਰ ਠਾਕੁਰ ਆਦਿ ਸ਼ਾਮਲ ਹੋਏ।

28/05/2021

Address

New Vishwakarma Nagar, Palahi Road
Phagwara
144401

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 5:30pm

Telephone

+919914102076

Alerts

Be the first to know and let us send you an email when Anson Accounting posts news and promotions. Your email address will not be used for any other purpose, and you can unsubscribe at any time.

Contact The Business

Send a message to Anson Accounting:

Share

Category